No comments yet

Hukamnama 22nd August 2015

AJ DA PAAWAN MUKHWAK ATE ARTH . . .
HUKAMNAMA SRI DARBAR SAHIB SRI AMRITSAR,
ANG 747 , 22-Aug-2015
.
ਸੂਹੀ ਮਹਲਾ ੫ ॥
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥ ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥

SOOHEE, FIFTH MEHL: The religious rites, rituals and hypocrisies which are seen, are plundered by the Messenger of Death, the ultimate tax collector. In the state of Nirvaanaa, sing the Kirtan of the Creator’s Praises; contemplating Him in meditation, even for an instant, one is saved. || 1 || O Saints, cross over the world-ocean. One who practices the Teachings of the Saints, by Guru’s Grace, is carried across. || 1 || Pause ||  August, 2015 (Page: 747)

image
सूही महला ५ ॥
करम धरम पाखंड जो दीसहि तिन जमु जागाती लूटै ॥ निरबाण कीरतनु गावहु करते का निमख सिमरत जितु छूटै ॥१॥ संतहु सागरु पारि उतरीऐ ॥ जे को बचनु कमावै संतन का सो गुर परसादी तरीऐ ॥१॥ रहाउ ॥
.
ਵਿਆਖਿਆ :-
ਹੇ ਭਾਈ! (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ। (ਇਸ ਵਾਸਤੇ) ਵਾਸਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।੧। ਹੇ ਸੰਤ ਜਨੋ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਜੇ ਕੋਈ ਮਨੁੱਖ ਸੰਤ ਜਨਾਂ ਦੇ ਉਪਦੇਸ਼ ਨੂੰ (ਜੀਵਨ ਵਿਚ) ਕਮਾ ਲਏ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ।੧।ਰਹਾਉ।
.
अर्थ :-
हे भाई! (तीर्थ-इसनान आदिक निर्धारित) धार्मिक काम दिखावे के काम हैं, यह काम जितने भी लोग करते हुए दिखाई देते हैं, उनको मसुलीया यम लूट लेता है। ( इस लिए) वासना-रहित हो कर करतार की सिफत-सलाह करा करो, क्योंकि इस की बरकत से क्षण-भर नाम सुमिरन करने से ही मनुख विकारों से खलासी पा लेता है।१। हे संत जानो! (सिफत-सलाह की बरकत से) संसार-समुद्र से पार निकला जा सकता है। अगर कोई मनुख सन जनों के उपदेश को (जीवन में) कमा ले, वह मनुख गुरु की कृपा से पार निकल जाता है।१।रहाउ।
.
Waheguru Ji Ka Khalsa, Waheguru Ji Ki Fateh

image

Send Your Suggestions And Articles Contact contact@goldentempleheavenonearth.com