No comments yet

Hukamnama and Chandoa sahib 16th November 2015

Hukamnama Sri Harmandir Sahib Ji Nov. 16th, 2015 Ang 576

[ MONDAY], 1st Maghar (Samvat 547 Nanakshahi)

Rag Wadhans Mahala 5 Chant Ghar 4
Ek-Onkar Satgur Parsad !
Gur Mil Ladha Ji Ram Pyara Ram !
Eh Tan Man Ditra Varo Vara Ram !

ARTH :-

Hey Bhai! Guru nu mil ke hi Pyara prbhu labhda Hai, Jis nu Guru di rahi Prbhu labh painda Hai, Oh aapna eh sarir eh man Guru de Hvale karda Hai.

ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥ ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥ ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥ ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥ ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥ ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥

रागु वडहंसु महला ५ छंत घरु ४
ੴ सतिगुर प्रसादि ॥
गुर मिलि लधा जी रामु पिआरा राम ॥ इहु तनु मनु दितड़ा वारो वारा राम ॥ तनु मनु दिता भवजलु जिता चूकी कांणि जमाणी ॥ असथिरु थीआ अम्रितु पीआ रहिआ आवण जाणी ॥ सो घरु लधा सहजि समधा हरि का नामु अधारा ॥ कहु नानक सुखि माणे रलीआं गुर पूरे कंउ नमसकारा ॥१॥

☬ Translation in English:- ☬

Raag Wadahans, Fifth Mehl, Chhant, Fourth House:
One Universal Creator God. By The Grace Of The True Guru:
Meeting with the Guru, I have found my Beloved Lord God. I have made this body and mind a sacrifice, a sacrificial offering to my Lord. Dedicating my body and mind, I have crossed over the terrifying world-ocean, and shaken off the fear of death. Drinking in the Ambrosial Nectar, I have become immortal; my comings and goings have ceased. I have found that home, of celestial Samaadhi; the Name of the Lord is my only Support. Says Nanak, I enjoy peace and pleasure; I bow in reverence to the Perfect Guru. ||1||

☬ ਪੰਜਾਬੀ ਵਿਚ ਵਿਆਖਿਆ :- ☬

ਰਾਗ ਵਡਹੰਸ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’।ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।ਹੇ ਭਾਈ! ਗੁਰੂ ਨੂੰ ਮਿਲ ਕੇ (ਹੀ) ਪਿਆਰਾ ਪ੍ਰਭੂ ਲੱਭਦਾ ਹੈ, (ਜਿਸ ਨੂੰ ਗੁਰੂ ਦੀ ਰਾਹੀਂ ਪ੍ਰਭੂ ਲੱਭ ਪੈਂਦਾ ਹੈ, ਉਹ) ਆਪਣਾ ਇਹ ਸਰੀਰ ਇਹ ਮਨ (ਗੁਰੂ ਦੇ) ਹਵਾਲੇ ਕਰਦਾ ਹੈ। ਜੇਹੜਾ ਮਨੁੱਖ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਨੂੰ ਜਿੱਤ ਲੈਂਦਾ ਹੈ, ਉਸ ਦੀ ਜਮਾਂ ਦੀ ਮੁਥਾਜੀ ਮੁੱਕ ਜਾਂਦੀ ਹੈ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ ਲੈ ਕੇ) ਪੀਂਦਾ ਹੈ, ਤੇ, ਅਡੋਲ-ਚਿੱਤ ਹੋ ਜਾਂਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਸ ਮਨੁੱਖ ਨੂੰ ਉਹ ਘਰ (ਪ੍ਰਭੂ ਦੇ ਚਰਨਾਂ ਵਿਚ ਟਿਕਾਣਾ) ਮਿਲ ਜਾਂਦਾ ਹੈ (ਜਿਸ ਦੀ ਬਰਕਤਿ ਨਾਲ) ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਪਰਮਾਤਮਾ ਦਾ ਨਾਮ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ। ਨਾਨਕ ਆਖਦਾ ਹੈ- ਉਹ ਮਨੁੱਖ ਸੁਖ ਵਿਚ ਰਹਿ ਕੇ ਆਤਮਕ ਖ਼ੁਸ਼ੀਆਂ ਮਾਣਦਾ ਹੈ (ਇਹ ਸਾਰੀ ਬਰਕਤਿ ਗੁਰੂ ਦੀ ਹੀ ਹੈ) ਪੂਰੇ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ ॥੧॥

☬ हिंदी में अर्थ :- ☬

राग वडहंस, घर ४ में गुरु अर्जनदेव जी की बानी ‘छंत’ अकाल पुरख एक है और सतगुरु की कृपा द्वारा मिलता है। हे भाई! गुरु को मिल कर (ही) प्यारा प्रभु प्राप्त होता है, (जिस को गुरु के द्वारा प्रभु मिल जाता है, वह) अपना यह तन यह मन (गुरु के) हवाले करता है। जो मनुख अपना तन मन गुरु के हवाले करता है, वह संसार-सागर को जीत लेता है, उस की जम्दूतों की मोहताजी ख़तम हो जाती है, वह मनुख आत्मिक जीवन देने वाला नाम-जल (गुरु से ले के) पिता है, और, सथिर-मन हो जाता है, उस के जनम मरण का चक्र समाप्त हो जाता है। उस मनुख को उस घर (गुरु के चरणों में) टिकाना मिल जाता है (जिस की बरकत से) वह आत्मिक अड़ोलता में लीं रहता है, परमात्मा का नाम (उस की जिन्दगी का आसरा बन जाता है। हे नानक! (कह) वह मनुख सुख में रह कर आत्मिक खुशियाँ मनाता है (यह साडी बरकत गुरु की ही है) पूरे गुरु को (सदा) नमस्कार करनी चाहिये।१।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI..

 

AAJ 16 NOV (SANGRAND), 2015 DE MUKHWAK SAHIB

GURDWARA NANKANA SAHIB (PAKISTAN)
BILAVAL MEHLA-5 !!
BHULE MARAG JINEH BATAIA !! AISA GUR VADBHAGI PAIA !! SIMAR MANA RAM NAAM CHITARE !! BAS RAHE HIRDAI GUR CHARAN PIARE !!1!! ANG-803

SACHKHAND SRI DARBAR SAHIB (AMRITSAR)
RAG VADHANS MEHLA-5 CHHANT GHAR-4
IKOA’NKAR SATGUR PARSAD !!
GUR MIL LADHA JI RAM PIARA RAM !! IHO TAN MANN DITRA VARO VARA RAM !! ANG-576

GURDWARA SIS GANJ SAHIB
DHANASRI MEHLA-1 !!
JIO TAPAT HAI BARO BAAR !! TAP TAP KHAPAI BAHUT BEKAR !! JAI TAN BANI VISAR JAE !! JIO PAKA ROGEI VILLAE !!1!! ANG-661

GURDWARA BANGLA SAHIB
SORATH MEHLA-5 !!
GUR PURAI CHARNI LAIA !! HAR SANG SAHAI PAIA !!
JEH JAIAI TAHA SUHELE !!
KAR KIRPA PARABH MELE !!1!! ANG-623

TAKHAT SRI HAZUR SAHIB
DHANASRI MEHLA-5 !!
KITAI PARKAR NA TUTAO PARIT !! DAAS TERE KI NIRMAL RIT !!1!! RAHAO !! JIA PARAN MANN DHAN TE PIARA !! HAUMAI BANDH HAR DEVANHARA !!1!! ANG-684

TAKHAT SRI PATNA SAHIB (BIHAR)
JANAM ASTHAN SRI GURU GOBIND SINGH JI MAHARAJ
SORATH MEHLA-5 !!
HAR NAAM RIDAI PAROIA !!
SABH KAAJ HAMARA HOIA !! PARABH CHARNI MANN LAGA !! PURAN JA KE BHAGA !!1!! ANG-627

 

💐 SANGRAND💐
BARAH MAHA MA’NJH MEHLA-5 GHAR-4
IKOA’NKAR SATGUR PRASAD !!
“MANGHIR” MAHI SOHANDIA HAR PIR SANG BAITHRIAH !! TIN KI SOBHA KIAA GANI JE SAHIB MELRIAH !! ANG-135 💐

DHAN DHAN BABA DEEP SINGH JI
HUKMNAMA G: SHAHEEDAN SAHIB JI, AMRITSAR (16-11-15)

image image

WAHEGURU JI KA KHALSA !!
WAHEGURU JI KI FATEH !!
🙏🙏🙏🙏🙏

Send Your Suggestions And Articles Contact contact@goldentempleheavenonearth.com