No comments yet

Hukamnama and Chandoa Sahib 1st December 2015

Hukamnama Sri Harmandir Sahib Ji December 1st, 2015 Ang 819

[TUESDAY], 16th Maghar (Samvat 547 Nanakshahi)

ਬਿਲਾਵਲੁ ਮਹਲਾ ੫ ॥
ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥ ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥ ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥

बिलावलु महला ५ ॥
अपणे बालक आपि रखिअनु पारब्रहम गुरदेव ॥ सुख सांति सहज आनद भए पूरन भई सेव ॥१॥ रहाउ ॥ भगत जना की बेनती सुणी प्रभि आपि ॥ रोग मिटाइ जीवालिअनु जा का वड परतापु ॥१॥

☬ Translation in English:- ☬

Bilaaval, Fifth Mehl:
The Supreme Lord God, through the Divine Guru, has Himself protected and preserved His children. Celestial peace, tranquility and bliss have come to pass; my service has been perfect. ||1||Pause|| God Himself has heard the prayers of His humble devotees. He dispelled my disease, and rejuvenated me; His glorious radiance is so great! ||1||

☬ ਪੰਜਾਬੀ ਵਿੱਚ ਵਿਆਖਿਆ :- ☬

ਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀਂ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ। (ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ।੧।ਰਹਾਉ। ਹੇ ਭਾਈ! ਜਿਸ ਪ੍ਰਭੂ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ ਉਸ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈ (ਉਹਨਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤਿ ਬਖ਼ਸ਼ੀ ਹੈ।੧।

☬ हिंदी में अर्थ :- ☬

हे भाई! परमात्मा सब से बड़ा देवता है, (हम जीव उस के बच्चें हैं) अपने बच्चों की वेह सदा रक्षा करता है। (जो मनुख उस की सरन आते हैं, उन के अन्दर) शांति, आत्मिक अडोलता का आनंद पैदा होता है, उन की सेवा-सिमरन सफल हो जाती है।१। रहाउ। हे भाई! जिस प्रभु का (सब से) बड़ा तेज- प्रताप है उस ने अपने भगतों की बनती (सदा)सुनी है (उन के अन्दर से) रोग मिटा के उनको आत्मिक जीवन की दात दी है।१।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

AAJ 1 DEC, 2015 DE MUKHWAK SAHIB

SACHKHAND SRI DARBAR SAHIB (AMRITSAR)
BILAVAL MEHLA-5 !!
APNE BALAK AAP RAKHIAN PARBARAHM GURDEV !!
SUKH SA’NT SAHJ ANAD BHAE PURAN BHAI SEV !!1!! RAHAO !! ANG-819

GURDWARA SIS GANJ SAHIB
JAITSARI MEHLA-5 !!
KOI JAN HAR SIO DEVAI JOR !! CHARAN GAHAO BAKAO SUBH RASNA DIJEH PARAN AKOR !!1!!RAHAO !! ANG-701

GURDWARA BANGLA SAHIB
DHANASRI MEHLA-5 !!
AUKHI GHARI NA DEKHAN DEI APNA BIRAD SAMALE !!
HATH DEE RAKHAI APNE KAO SAS SAS PARTIPALE !!1!! ANG-682

TAKHAT SRI HAZUR SAHIB
TODI MEHLA-5 !!
GARAB GAHILARO MURRO HIO RE !! HIO MAHRAJ RI MAAIO !! DIHAR NIAI MOHI FAKIO RE !!RAHAO !! ANG-715

TAKHAT SRI PATNA SAHIB (BIHAR)
JANAM ASTHAN SRI GURU GOBIND SINGH JI MAHARAJ
BILAVAL MEHLA-5 !!
AAGAI PACHHAI KUSAL BHAIA !! GUR PURAI PURI SABH RAKHI PARBARHM PARABH KINI MAIA !!1!!RAHAO !! ANG-829

WAHEGURU JI KA KHALSA !!
WAHEGURU JI KI FATEH !!
🙏🙏🙏🙏🙏

image image

WAHEGURU JI KA KHALSA
WAHEGURU JI KI FATEH JI..

Related Post

Send Your Suggestions And Articles Contact contact@goldentempleheavenonearth.com