No comments yet

Hukamnama and Chandoa sahib 25th Jan 2016

Hukamnama Sahib – Sachkhand Sri Harmandir Sahib, Amritsar *2016-01-25 Morning * ( ANG 714)

In Gurmukhi :

ਸੂਹੀ ਮਹਲਾ ੫ ॥
ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ ॥ ਸਰਬ ਸੂਖ ਫਿਰਿ ਨਹੀ ਡੁੋਲਾਇਆ ॥੧॥ ਗੁਰੂ ਧਿਆਇ ਹਰਿ ਚਰਨ ਮਨਿ ਚੀਨ੍ੇ ॥ ਤਾ ਤੇ ਕਰਤੈ ਅਸਥਿਰੁ ਕੀਨ੍ੇ ॥੧॥ ਰਹਾਉ ॥ ਗੁਣ ਗਾਵਤ ਅਚੁਤ ਅਬਿਨਾਸੀ ॥ ਤਾ ਤੇ ਕਾਟੀ ਜਮ ਕੀ ਫਾਸੀ ॥੨॥ ਕਰਿ ਕਿਰਪਾ ਲੀਨੇ ਲੜਿ ਲਾਏ ॥ ਸਦਾ ਅਨਦੁ ਨਾਨਕ ਗੁਣ ਗਾਏ ॥੩॥੩੦॥੩੬॥

ਸੂਹੀ ਮਹਲਾ ੫ ॥
ਹੇ ਭਾਈ! (ਜਿਸ ਨੇ) ਗੁਰੂ ਦੀ ਕਿਰਪਾ ਨਾਲ ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ ਲੱਭ ਲਿਆ (ਹਿਰਦੇ ਦੀ ਅਡੋਲਤਾ ਪ੍ਰਾਪਤ ਕਰ ਲਈ) ਉਸ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ, (ਉਹ ਮਨੁੱਖ ਕਦੇ ਵਿਕਾਰਾਂ ਵਿਚ) ਨਹੀਂ ਡੋਲਦਾ ।੧। ਹੇ ਭਾਈ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦਾ ਧਿਆਨ ਧਰ ਕੇ ਪਰਮਾਤਮਾ ਦੇ ਚਰਨਾਂ ਨੂੰ (ਆਪਣੇ) ਮਨ ਵਿਚ (ਵੱਸਦਾ) ਪਛਾਣ ਲਿਆ, ਇਸ (ਪਰਖ) ਦੀ ਬਰਕਤਿ ਨਾਲ ਕਰਤਾਰ ਨੇ (ਉਹਨਾਂ ਨੂੰ) ਅਡੋਲ-ਚਿੱਤ ਬਣਾ ਦਿੱਤਾ ।੧।ਰਹਾਉ। ਹੇ ਭਾਈ! ਅਟੱਲ ਅਬਿਨਾਸੀ ਪ੍ਰਭੂ ਦੇ ਗੁਣ ਗਾਂਦਿਆਂ, ਗੁਣ ਗਾਣ ਦੀ ਬਰਕਤਿ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ।੨। ਹੇ ਨਾਨਕ! ਮੇਹਰ ਕਰ ਕੇ ਜਿਨ੍ਹਾਂ ਨੂੰ ਪ੍ਰਭੂ ਆਪਣੇ ਲੜ ਲਾ ਲੈਂਦਾ ਹੈ, ਉਹ ਮਨੁੱਖ ਪ੍ਰਭੂ ਦੇ ਗੁਣ ਗਾ ਕੇ ਸਦਾ ਆਤਮਕ ਆਨੰਦ ਮਾਣਦੇ ਹਨ ।੩।੩੦।੩੬।

In Hindi :

सूही महला ५ ॥
संत प्रसादि निहचलु घरु पाइआ ॥ सरब सूख फिरि नही डुोलाइआ ॥१॥ गुरू धिआइ हरि चरन मनि चीन्हे ॥ ता ते करतै असथिरु कीन्हे ॥१॥ रहाउ ॥ गुण गावत अचुत अबिनासी ॥ ता ते काटी जम की फासी ॥२॥ करि किरपा लीने लड़ि लाए ॥ सदा अनदु नानक गुण गाए ॥३॥३०॥३६॥

Soohee, Fifth Mehl:
By the Grace of the Saints, I have found my eternal home. I have found total peace, and I shall not waver again. ||1|| I meditate on the Guru, and the Lord’s Feet, within my mind. In this way, the Creator Lord has made me steady and stable. ||1|| Pause|| I sing the Glorious Praises of the unchanging, eternal Lord God, and the noose of death is snapped. ||2|| Showering His Mercy, he has attached me to the hem of His robe. In constant bliss, Nanak sings His Glorious Praises. ||3||30||36||

In English :

soohee mehlaa 5.
sant parsaad nihchal ghar paa-i-aa. sarab sookh fir nahee dolaa-i-aa. ||1|| guroo Dhi-aa-ay har charan man cheenHay. taa tay kartai asthir keenHay. ||1|| rahaa-o. gun gaavat achut abhinaasee. taa tay kaatee jam kee faasee. ||2|| kar kirpaa leenay larh laa-ay. sadaa anad naanak gun gaa-ay. ||3||30||36||

Soohee, Fifth Mehl:
By the Grace of the Saints, I have found my eternal home. I have found total peace, and I shall not waver again. ||1|| I meditate on the Guru, and the Lord’s Feet, within my mind. In this way, the Creator Lord has made me steady and stable. ||1|| Pause|| I sing the Glorious Praises of the unchanging, eternal Lord God, and the noose of death is snapped. ||2|| Showering His Mercy, he has attached me to the hem of His robe. In constant bliss, Nanak sings His Glorious Praises. ||3||30||36||

image
👏Waheguru ji ka khalsa
Waheguru ji ki fateh👏

Related Post

Send Your Suggestions And Articles Contact contact@goldentempleheavenonearth.com