No comments yet

Hukamnama and Chandoa sahib 6th Jan 2016

Hukamnama Sahib – Sachkhand Sri Harmandir Sahib, Amritsar *2016-01-06 Morning * ( ANG 696)

In Gurmukhi :

ਜੈਤਸਰੀ ਮਹਲਾ ੪ ਘਰੁ ੧ ਚਉਪਦੇ
ੴ ਸਤਿਗੁਰ ਪ੍ਰਸਾਦਿ ॥
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

ਜੈਤਸਰੀ ਮਹਲਾ ੪ ਘਰੁ ੧ ਚਉਪਦੇ
ੴ ਸਤਿਗੁਰ ਪ੍ਰਸਾਦਿ ॥
(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ । (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ।੧। ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ । ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ।ਰਹਾਉ। ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ । ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ।੨। ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ । ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ।੩। ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ । ਹੇ ਦਾਸ ਨਾਨਕ! (ਆਖ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ।੪।੧।

JAITSREE, FOURTH MEHL, FIRST HOUSE, CHAU-PADAS: ONE UNIVERSAL CREATOR GOD. BY THE GRACE OF THE TRUE GURU: The Jewel of the Lord’s Name abides within my heart; the Guru has placed His hand on my forehead. The sins and pains of countless incarnations have been cast out. The Guru has blessed me with the Naam, the Name of the Lord, and my debt has been paid off. || 1 || O my mind, vibrate the Lord’s Name, and all your affairs shall be resolved. The Perfect Guru has implanted the Lord’s Name within me; without the Name, life is useless. || Pause || Without the Guru, the self-willed manmukhs are foolish and ignorant; they are forever entangled in emotional attachment to Maya. They never serve the feet of the Holy; their lives are totally useless. || 2 || Those who serve at the feet of the Holy, the feet of the Holy, their lives are made fruitful, and they belong to the Lord. Make me the slave of the slave of the slaves of the Lord; bless me with Your Mercy, O Lord of the Universe. || 3 || I am blind, ignorant and totally without wisdom; how can I walk on the Path? I am blind — O Guru, please let me grasp the hem of Your robe, so that servant Nanak may walk in harmony with You. || 4 || 1 || Wednesday, 22nd Poh (Samvat 547 Nanakshahi) 6th January, 2016 (Page: 696)

AAJ 6 JAN, 2016 DE MUKHWAK SAHIB
GURDWARA SHRI NANKANA SAHIB JI (PAKISTAN)
JANAM ASTHAN SHRI GURU NANAK DEV JI
ੴ_SATNAM KARTA PURAKH NIRBHO NIRVAIR AKAL MURAT AJUNI SHABANG GURPARSAD !!
RAG SUHI MEHLA-1 CHAUPDE GHAR-1
BHANDA DHOE BAIS DHUP DEVHU TAO DUDHAI KAO JAVHU !!
DUDH KARAM FUN SURAT SAMAIN HOE NIRAS JAMAVAHU !!1!!
JAPHU TU EKO NAAMA !!
AVAR NIRAFAL KAAMA !!1!!RAHIO !!ANG-728

TAKHAT SHRI KESH GARH SAHIB JI
JAITSARI MEHLA-5 GHAR-3
ੴ_SATGUR PARSAD !!
KOI JANAI KAVAN IHA JAG MIT !!
JIS HOE KIRPAL SOI BIDH BUJHAI TA KI NIRMAL RIT !!1!! RAHAO !!
MAAT PITTA BANITTA SUT BANDAPH ISAT MIT AR BHAAI PURAB JANAM KE MILAY SANJOGA ANTEH KA NAHI SAHEAA !!1!! ANG-700

TAKHAT SHRI AKAL TAKHAT SAHIB JI
BILAVAL MEHLA-3 VAR SAT GHAR-10 !!
ੴ_SATGUR PARSAD !!
ADIT VAAR AAD PURAKH HAI SOEE !! AAPAY VARTAI AVAR NA KOE !!
OT POT JAG RAHIAA PAROEE !!
AAPAY KARTAA KARAI SO HOEE !!
NAAM RATAY SADAA SUKH HOEE !!
GURMUKH VIRLAA BOOJHAI KOEE !!1!!
HIRDAI JAPNEE JAPAO GUNTAASAA !!
HAR AGAM AGOCHAR APRAMPUR SUAAMEE JAN PAG LAG DHIAAVAO HOAY DAASAN DASAA !!1!! RAHIO !! ANG-841

TAKHAT SHRI DAM DMA SAHIB JI
SUHI MEHLA-5 !!
UMKIO HIO MILAN PRABH TAAI !!
KHOJAT CHARIO DEKHO PREYE JAAI !!
SUNAT SANDESRO
PREYE GREH SEJ VICHHAI !!
BHARAM BHARAM AAIO TAO NADAR NA PAAEE !!1!!
KIN BIDH HEEARO DHEERAI NIMAANO !!
MIL SAJAN HAO TUJH KUURBAANO !!1!! RAHIO !! ANG-737-38

TAKHAT SHRI HAZOOR SAHIB JI
DHANSRI MEHLA-5 !!
PANEE PAKHAA PEESAO SANT AAGAI GUN GOVIND JAS GAEE !!
SAAS SAAS MANN NAAM SAMHARAI IH BISRAAM NIDH PAAEE !!1!!
TUM KARO DAIA MAYRAY SAI !!
AISE MAT DEEJAI MAYRAY THAKUR SADAA SADAA TUDH DHIAAEE !!1!! RAHIO !!
TUM HREE KIRPAA TAY MOH MAAN CHOOTAI BINAS JAAY BHARMAAE !! ANG-673

TAKHAT SHRI PATNA SAHIB JI (BIHAR)
JANAM ASTHAN SHRI GURU GOBIND SINGH JI MAHARAJ
SALOK MEHLA-3 !!
HASTI SEER JIO ANKAS HAI AHRAN JIO SEER DEH !!
MAN TAN AAGE RAKH KE UBI SEV KAREYE !!1!!
IO GURMUKH AP NIVARIE SABH RAAJ SARISAT KAA LAYAY !!
NANAK GURMUKH BUJHEEAI JAA AAPAY NADAR KARAYI !!1!!ANG-647-48

GOLDEN TEMPEL SACHKHAND SHRI DARBAR SAHIB JI
JAITSARI MEHLA-4-GHAR-1
ੴ_SATGUR PARSAD !!
MERE HEEARAI RATAN NAAM HAR BASIAA GUR HAATH DHARIO MAYRAI MATHAA !!
JANAM JANAM KAY KILBHIK DUKH UTARY GUR NAAM DEEO RIN LATHAA !!1!!
MAYRAY MAN BHAJ RAAM NAAM SABH ARTHAA !!
GUR POORAI HAR NAAM DRIRHAIA BIN NAAVAI JEEVAN BIRTHAA !! RAHIO !! ANG-696

DHAN DHAN BABA DEEP SINGH JI
HUKMNAMA G: SHAHEEDAN SAHIB JI, AMRITSAR (6-1-2016)

image image

WAHEGURU JI KA KHALSA !!
WAHEGURU JI KI FATEH !!
🙏 🙏 🙏 🙏 🙏

Related Post

Send Your Suggestions And Articles Contact contact@goldentempleheavenonearth.com