12

A miracle happened at Shri Harmandir Sahib Ji

Hamri Karo hath de racha puran ho chit ki ichaIMG-20160224-WA0034

🌹🌹🌹🌹🌹🌹🌹
ਅੱਖੀਂ ਡਿੱਠੀ ਕਿਰਪਾ/ਚਮਤਕਾਰ
🌹🌹🌹🌹🌹🌹🌹
ਮਿਤੀ: 23-02-2016
🌹🌹🌹🌹🌹🌹🌹
ਵਾਹਿਗੁਰੂ ਜੀ…..ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਵੇਂ ਗੱਲ ਸਾਂਝੀ ਕਰਾਂ……..ਕੱਲ ਰਾਤ ਸੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ,ਅੰਮਰਿਤਸਰ…..ਵਿਖੇ ਰਾਤ ਦੀ ਸੰਪੂਰਨ ਸਮਾਪਤੀ ਉੱਤੇ ਇੱਕ ਸ਼ਰਧਾਲੂ ਪਰਿਵਾਰ,ਜੋ ਕਿ ਜੰਮੂ ਦੇ ਇਲਾਕੇ ਤੋਂ ਇੱਥੇ ਆਪਣੇ 18-19 ਸਾਲ ਦੇ ਲੜਕੇ ਦੀ ਸਿਹਤ ਨੂੰ ਅਰੋਗ ਕਰਨ ਲਈ ਦਰਸ਼ਨ ਹਿਤ ਇਥੇ ਪਹੁੰਚੇ ਹੋਏ ਸਨ, ੳੁਹ ਲੜਕਾ ਜਿਸ ਦੇ ਹਥ ਤੇ ਪੈਰ ਕੰਮ ਨੀ ਸੀ ਕਰਦੇ ੳੁਹ ਤੁਰ ਨੀ ਸੀ ਸਕਦਾ ੳੁਸ ਨੂੰ ਚੁਕ ਕੇ ਸੇਵਾਦਾਰਾ ਨੇ ਸਚਖੰਡ ਸਾਹਿਬ ਖੜਿਅਾ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦੁਆਰਾ ਉਪਰੋਕਤ ਅਰਦਾਸ ਵਿੱਚ ਸਾਮਿਲ ਹੋਏ।ਰੋਗੀ ਲੜਕਾ ਪਹਿਲੀ ਵਾਰੀ ਅਰਦਾਸ ‘ਚ ਖੜਾ ਹੋਇਆ ਤਾਂ ਡਿਗ ਪਿਆ…ਪਰ ਫਿਰ ਦੁਬਾਰਾ ਉਸਦੇ ਪਿਤਾ ਜੀ ਨੇਂ ਸੇਵਾਦਾਰ ਦੀ ਮਦਦ ਨਾਲ ਦੁਬਾਰਾ ਖੜਾ ਕੀਤਾ ਗਿਆ। ਲੜਕਾ ਇਸ ਵੇਲੇ ਪੂਰੀ ਤਰਾਂ ਨਾਲ ਖੜਾ ਹੋ ਗਿਆ।ਉਸ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਸੀ ਕਿ ਉਸਦੇ ਸਰੀਰ ਨੇ ਉਦਮ ਕਰ ਲਿਆ ਹੈ।ਉਸਨੇ ਵਾਰੀ ਵਾਰੀ ਦੋਵੇਂ ਪੈਰ ਚੁੱਕ ਕੇ ਦੇਖੇ ਅਤੇ ਖੁਸ਼ੀ ਵਿੱਚ ਮੁਸਕੁਰਾਇਆ। ਪਰ ਫਿਰ ਉਹ ਦੂਜੀ ਵਾਰੀ ਡਿਗ ਪਿਆ।ਤੀਜੀ ਵਾਰ ਉਹ ਆਪ ਉੱਠ ਕੇ ਖਲੋ ਗਿਆ ਅਤੇ ਪੂਰੀ ਅਰਦਾਸ ‘ਚ ਹਾਜਰੀ ਭਰਦਾ ਰਿਹਾ। ਫਿਰ ਉਸਨੇ ਸੇਵਾਦਾਰਂ ਨਾਲ ਅਤੇ ਸੰਗਤਾ ਨਾਲ ਗੱਲਬਾਤ ਵੀ ਕੀਤੀ।…..ਉਸਦੇ ਪਿਤਾ ਜੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਕਤ ਲੜਕਾ ਬੋਲਣ ਅਤੇ ਖੜੇ ਹੋਣ ਤੋਾ ਵੀ ਅਸਮਰਥ ਸੀ।ਪਰ ਜਿਸ ਦਰ ਤੋਂ ਕਈ ਲਾਇਲਾਜ ਰੋਗੀਆਂ ਦੇ ਰੋਗ ਦੂਰ ਹੋਏ ਹਨ,
ਉਸ ਦਰ ਤੋਂ ਸ਼ਰਧਾ,ਵਿਸ਼ਵਾਸ਼ ਅਤੇ ਭਾਵਨਾ ਨਾਲ ਆਇਆ ਆਸਵੰਦ ਮਨੁੱਖ ਕਿਵੇਂ ਖਾਲੀ ਮੁੜ ਸਕਦਾ ਸੀ
ਵਾਹਿਗੁਰੂ ਜੀ….ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਉਪਰੋਕਤ ਲੜਕੇ ਦਾ ਨਾਮ ਸ੍: ਪਰਮਿੰਦਰ ਸਿੰਘ ਸਪੁਤਰ ਸ੍: ਅਵਤਾਰ ਸਿੰਘ, ਵਾਸੀ: ਪਰੀਤ ਨਗਰ, ਜੰਮੂ
ੲਿਸ ਦੀ ਵੀਡੀਓ ਸੀ ਸੀ ਟੀਵੀ ਤੋ ਦੇਖੀ ਜਾ ਸਕਦੀ ਹੈ

IMG-20160224-WA0033

IMG-20160224-WA0011

 

IMG-20160224-WA0025

 



Related Post

    Comments(12)

    1. Reply
      Jagtar singh nagi says

      Rabb rakha hai sada so keep praying waheguru ji

    2. Reply
      Satveer singh says

      Dhan dhan guru Ramdasji

    3. Reply
      Navneet says

      Waheguru ji humesha apna haath Es bachhe Te bnae rakhan pramatma Sab da khyal rakhda ne assi hi usnu phulde haan oh sahnu kde v ni phulda waheguru ji ka Khalsa waheguru ji ki fateh

    4. Reply
      Bhai Gurbux Singh Khalsa says

      “Sabh te vadda Satguru Nanak” The above miracle is Gurbani’s blessings. May the light of Gurbani illuminate everybody’s life(Sarbat da bhalla).

    5. Reply
      Gurkirat says

      Well that is something which is completely unbelievable ….but i am sure it’s true… after all God can do anything… I am happy for this Kid that he is fully recovered now.

    6. Reply
      lovely waliz says

      Waheguru sab te mehar karde han kesee te khat te kisee te wad …congrets to those parents …waheguru da paala na chadna te na bhulna

    7. Reply
      Tirlochan says

      Very happy for parminder. It shows the power that be is still present in amritsar.

    8. Reply
      Gurpreet Kaur says

      Dhan Dhan Ramdas Guru 🙂

    9. Reply
      Rani bajwa says

      God is great n merciful he does wonders .you have just to belief n have faith in Him

    10. Reply
      Ajaib singh says

      Dhann dhann Ramdas guru Jin sirrya tinne swaaria, puran hoi karamaat aap srjan harre dharria. Wahey guruji sab te kirpa karan.Wahey guru Ji ka Khalsa wahey guru Ji ki fateh.

    11. Reply
      parminder singh says

      Dhan dhan guru ramdas ji

    12. Reply
      parminder singh says

      Sacha mann nal jaho ta wahegura ji har kisa tah kirpa karaga

    Post a comment

Send Your Suggestions And Articles Contact contact@goldentempleheavenonearth.com