No comments yet

Hukamnama and Chandoa Sahib 16th March 2016

Amritwele da Hukamnama Sri Darbar Sahib, Sri Amritsar,

ਸਲੋਕੁ ਮ: ੩ ॥   ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥   ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥   ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥  ਮ: ੩ ॥   ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥   ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥   ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥   ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥   ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥

सलोकु मः ३ ॥   नानक नावहु घुथिआ हलतु पलतु सभु जाइ ॥   जपु तपु संजमु सभु हिरि लइआ मुठी दूजै भाइ ॥   जम दरि बधे मारीअहि बहुती मिलै सजाइ ॥१॥  मः ३ ॥   संता नालि वैरु कमावदे दुसटा नालि मोहु पिआरु ॥   अगै पिछै सुखु नही मरि जमहि वारो वार ॥   त्रिसना कदे न बुझई दुबिधा होइ खुआरु ॥   मुह काले तिना निंदका तितु सचै दरबारि ॥   नानक नाम विहूणिआ ना उरवारि न पारि ॥२॥

Shalok, Third Mehl:   O Nanak, forsaking the Name, he loses everything, in this world and the next.   Chanting, deep meditation and austere self-disciplined practices are all wasted; he is deceived by the love of duality.   He is bound and gagged at the door of the Messenger of Death. He is beaten, and receives terrible punishment. ||1||  Third Mehl:   They inflict their hatred upon the Saints, and they love the wicked sinners.   They find no peace in either this world or the next; they are born only to die, again and again.   Their hunger is never satisfied, and they are ruined by duality.   The faces of these slanderers are blackened in the Court of the True Lord.   O Nanak, without the Naam, they find no shelter on either this shore, or the one beyond. ||2||

ਹਿਰਿ ਲਇਆ = ਚੁਰਾਇਆ ਜਾਂਦਾ ਹੈ।੧। ਉਰਵਾਰਿ = ਉਰਲੇ ਪਾਸੇ, ਇਸ ਲੋਕ ਵਿਚ।੨।

ਹੇ ਨਾਨਕ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ; ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ; ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ।੧।   ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ; ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ, ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ; ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ। ਹੇ ਨਾਨਕ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ)।੨।

हे नानक! नाम से दूर हो चुके मनुख का लोक परलोक सब व्यर्थ जाता है, उनका जप ताप संजम सब नास हो जाता है, और माया के मोह में (उनकी मति) ठगी जाती है, जम द्वार पर बांध मारते हैं और (उनको)बहुत सजा मिलती है।१। निंदक मनुख संत जानो से वैर करते हैं और दुर्जनों से मोह प्रेम रखते हैं; उनको लोक परलोक में कहीं भी सुख नहीं मिलता, बार बार दुबिधा में खुआर (परेशान) हो हो करके, जन्म लेते हैं और मरते हैं; उनकी तृष्णा कभी कम नहीं होती; हरी के सच्चे दरबार में उन निंदा करने वालो के मुँह काले होते हैं। हे नानक! नाम से दूर रहने वालो को न ही इस लोक में और न ही परलोक में (सहारा) मिलता हैं।२।

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

 

 
AAJ 16 MARCH, 2016 DE MUKHWAK SAHIB

GURDWARA NANKANA SAHIB (PAKISTAN)
JANAM ASTHAN SRI GURU NANAK DEV JI
SUHI MEHLA-3 !!
JE LOREH VAR BALRIE TA GUR CHARNI CHIT LAE RAM !!
SADA HOVEH SOHAGANI HAR JIO MARAI NA JAE RAM !!
ANG-771

SACHKHAND SRI DARBAR SAHIB
SALOK MEHLA-3 !!
NANAK NAVHU GHUTHIA HALAT PALAT SABH JAE !!
JAP TAP SANJAM SABH HIR LAIA MUTHI DUJAI BHAE !!
ANG-648

GURDWARA SIS GANJ SAHIB
BILAVAL MEHLA-5 !!
MANN TAN PARABH ARADHIAI MIL SADH SAMAGAI !!
UCHRAT GUN GOPAL JAS DUR TE JAM BHAGAI !!1!!
ANG-817

GURDWARA BANGLA SAHIB
DHANASRI MEHLA-5 !!
TUM DAATE THAKUR PARTIPALAK NAIK KHASAM HAMARE !!
NIMAKH NIMAKH TUM HI PARTIPALAHU HAM BARIK TUMRE DHARE !!1!!
ANG-673-674

TAKHAT SRI HAZUR SAHIB
BASANT MEHLA-3 !!
ANTAR PUJA MANN TE HOE !!
EKO VEKHAI AOR NA HOE !!
DUJAI LOKI BAHUT DUKH PAIA !!
SATGUR MAINO EK DIKHAIA !!1!!
ANG-1173

TAKHAT SRI PATNA SAHIB (BIHAR)
JANAM ASTHAN SRI GURU GOBIND SINGH JI MAHARAJ
RAG SUHI MEHLA-5 GHAR-6
IKOA’NKAR SATGUR PARSAD !!
SATGUR PAAS BANANTIA MILAI NAAM ADHARA !!
TUTHA SACHA PATISAHU TAAP GAIA SANSARA !!1!!
ANG-746

WAHEGURU JI KA KHALSA !!
WAHEGURU JI KI FATEH !!
🙏🙏🙏🙏🙏

Send Your Suggestions And Articles Contact contact@goldentempleheavenonearth.com