No comments yet

Hukamnama and Chandoa Sahib 6th March 2016

Hukamnama Sahib – Sachkhand Sri Harmandir Sahib, Amritsar *2016-03-06 Morning * ( ANG 619)

In Gurmukhi :

ਸੋਰਠਿ ਮਹਲਾ ੫ ॥
ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥ ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥ ਉਬਰੇ ਸਤਿਗੁਰ ਕੀ ਸਰਣਾਈ ॥ ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥ ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ ॥ ਨਾਨਕ ਬਿਘਨੁ ਨ ਲਾਗੈ ਕੋੳੂ ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥

ਸੋਰਠਿ ਮਹਲਾ ੫ ॥
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ) ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ, ਉਸ ਦੇ ਅੰਦਰ ਸੁਖ ਖ਼ੁਸ਼ੀ ਆਨੰਦ ਤੇ ਆਤਮਕ ਅਡੋਲਤਾ ਦੀ ਰੌ ਚੱਲ ਪਈ । (ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ) ਗੁਰੂ ਨੇ ਉਸ ਦਾ ਤਾਪ (ਦੁੱਖ-ਕਲੇਸ਼) ਲਾਹ ਦਿੱਤਾ, ਰੱਖਿਆ ਕਰਨ ਦੀ ਸਮਰਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ (ਵਿਘਨਾਂ ਤੋਂ) ਬਚਾ ਲਿਆ (ਉਸ ਨੂੰ ਇਉਂ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ) ।੧। ਹੇ ਭਾਈ! ਉਸ ਗੁਰੂ ਦੀ ਸ਼ਰਨ ਜੇਹੜੇ ਮਨੁੱਖ ਪੈਂਦੇ ਹਨ ਉਹ (ਆਤਮਕ ਜੀਵਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚ ਜਾਂਦੇ ਹਨ, ਜਿਸ ਗੁਰੂ ਦੀ ਕੀਤੀ ਹੋਈ ਸੇਵਾ ਖ਼ਾਲੀ ਨਹੀਂ ਜਾਂਦੀ ।ਰਹਾਉ। (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ) ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਹਰ (ਦੁਨੀਆ ਨਾਲ ਵਰਤਣ ਵਿਹਾਰ ਕਰਦਿਆਂ) ਭੀ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ, ਉਸ ਉਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ । ਹੇ ਨਾਨਕ! ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ।੨।੧੨।੪੦।
In Hindi :

सोरठि महला ५ ॥
सूख मंगल कलिआण सहज धुनि प्रभ के चरण निहारिआ ॥ राखनहारै राखिओ बारिकु सतिगुरि तापु उतारिआ ॥१॥ उबरे सतिगुर की सरणाई ॥ जा की सेव न बिरथी जाई ॥ रहाउ ॥ घर महि सूख बाहरि फुनि सूखा प्रभ अपुने भए दइआला ॥ नानक बिघनु न लागै कोऊ मेरा प्रभु होआ किरपाला ॥२॥१२॥४०॥

Sorat’h, Fifth Mehl:
I have been blessed with peace, pleasure, bliss, and the celestial sound current, gazing upon the feet of God. The Savior has saved His child, and the True Guru has cured his fever. ||1|| I have been saved, in the True Guru’s Sanctuary; service to Him does not go in vain. ||1||Pause|| There is peace within the home of one’s heart, and there is peace outside as well, when God becomes kind and compassionate. O Nanak, no obstacles block my way; my God has become gracious and merciful to me. ||2||12||40||
In English :

sorath mehlaa 5.
sookh mangal kali-aan sahj Dhun parabh kay charan nihaari-aa. raakhanhaarai raakhi-o baarik satgur taap utaari-aa. ||1|| ubray satgur kee sarnaa-ee. jaa kee sayv na birthee jaa-ee. rahaa-o. ghar meh sookh baahar fun sookhaa parabh apunay bha-ay da-i-aalaa. naanak bighan na laagai ko-oo mayraa parabh ho-aa kirpaalaa. ||2||12||40||

Sorat’h, Fifth Mehl:
I have been blessed with peace, pleasure, bliss, and the celestial sound current, gazing upon the feet of God. The Savior has saved His child, and the True Guru has cured his fever. ||1|| I have been saved, in the True Guru’s Sanctuary; service to Him does not go in vain. ||1||Pause|| There is peace within the home of one’s heart, and there is peace outside as well, when God becomes kind and compassionate. O Nanak, no obstacles block my way; my God has become gracious and merciful to me. ||2||12||40||

Waheguru ji ka khalsa
Waheguru ji ki fateh
AAJ 6 MARCH, 2016 DE MUKHWAK SAHIB

GURDWARA NANKANA SAHIB (PAKISTAN)
JANAM ASTHAN SRI GURU NANAK DEV JI
RAG SUHI MEHLA 5 GHAR-3
IKOA’NKAR SATGUR PARSAD !!
MITHAN MOH AGAN SOK SAGAR !!
KAR KIRPA UDHAR HAR NAAGAR !!1!!
CHARAN KAMAL SARNAE NARAIN !!
DINA NATH BHAGAT PARAIN !!1!!RAHAO !!
ANG-760

SACHKHAND SRI DARBAR SAHIB (AMRITSAR)
SORATH MEHLA-5 !!
SUKH MANGAL KALIAN SAHJ DHUN PARABH KE CHARAN NIHARIA !!
RAKHANHARAI RAKHIO BARIK SATGUR TAP UTARIA !!1!!
ANG-619

GURDWARA SIS GANJ SAHIB
SALOK MEHLA-3 !!
SEKHA ANDRAHU JOR CHHAD TU BHAO KAR JHAL GAVAE !!
GUR KAI BHAE KETE NISTARE BHAE VICH NIRBHAO PAE !!
ANG-551

GURDWARA BANGLA SAHIB
SORATH MEHLA-3 GHAR-1 TITUKI
IKOA’NKAR SATGUR PARSAD !!
BHAGTA DI SADA TU RAKHDA HAR JIO DHUR TU RAKHDA AAIA !!
PARHILAD JAN TUDH RAKH LAE HAR JIO HARNAKHAS MAAR PACHAIA !!
ANG-637

TAKHAT SRI HAZUR SAHIB
BASANT MEHLA-3 !!
ANTAR PUJA MANN TE HOE !!
EKO VEKHAI AOR NA HOE !!
DUJAI LOKI BAHUT DUKH PAIA !!
SATGUR MAINO EK DIKHAIA !!1!!
ANG-1173

WAHEGURU JI KA KHALSA !!
WAHEGURU JI KI FATEH !!
🙏🙏🙏🙏🙏

Send Your Suggestions And Articles Contact contact@goldentempleheavenonearth.com