No comments yet

Hukamnama and Chandoa Sahib 18th May 2016

Amrit vele da Hukamnama Sri Harmandir Sahib Ji, Sri Amritsar, Ang 581, 18-May.-2016.

ਵਡਹੰਸੁ ਮਹਲਾ ੧ ॥
ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥
ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥

Wadhans Mahala 1 !
Jin Jag Siraj Smayiaa So Saheb Kudrat Jaanovaa !
Sachraa Dhoor Na Bhaliain Ghat Ghat Shabd Pachaanovaa !

वडहंसु महला १ ॥
जिनि जगु सिरजि समाइआ सो साहिबु कुदरति जाणोवा ॥
सचड़ा दूरि न भालीऐ घटि घटि सबदु पछाणोवा ॥

☬ENGLISH TRANSLATION :- ☬

WADAHANS, FIRST MEHL:
The One who creates and dissolves the world that Lord and Master alone knows His creative power. Do not search for the True Lord far away; recognize the Word of His Shabad in each and every heart.

☬ ਪੰਜਾਬੀ ਵਿਆਖਿਆ :- ☬

(ਹੇ ਭਾਈ!) ਜਿਸ ਪਰਮਾਤਮਾ ਨੇ ਜਗਤ ਪੈਦਾ ਕਰ ਕੇ ਇਸ ਨੂੰ ਆਪਣੇ ਆਪ ਵਿਚ ਲੀਨ ਕਰਨ ਦੀ ਤਾਕਤ ਭੀ ਆਪਣੇ ਪਾਸ ਰੱਖੀ ਹੋਈ ਹੈ ਉਸ ਮਾਲਕ ਨੂੰ ਇਸ ਕੁਦਰਤਿ ਵਿਚ ਵੱਸਦਾ ਸਮਝ। (ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਰਚੀ ਕੁਦਰਤਿ ਤੋਂ) ਦੂਰ (ਕਿਸੇ ਹੋਰ ਥਾਂ) ਲੱਭਣ ਦਾ ਜਤਨ ਨਹੀਂ ਕਰਨਾ ਚਾਹੀਦਾ। ਹਰੇਕ ਸਰੀਰ ਵਿਚ ਉਸੇ ਦਾ ਹੁਕਮ ਵਰਤਦਾ ਪਛਾਣ।

ARTH :- ☬

Hey Bhai! Jis Parmatma ne jagat paida kar ke is nu aapne aap wich leen karn di takat bhi aapne paas rakhi hoyi Hai Us malak nu is kudrat wich vasda Samaj. Hey Bhai! Sda-thir rehan wale Parmatma nu rachi kudrat to door kise hor tha labhan da jatan nahi karna chahida. Harek sarir wich use da hukam vartda pachan.

अर्थ :- ☬

(हे भाई!) जिस परमात्मा ने जगत पैदा कर के इस को अपने आप में लीन करने की ताकत भी अपने पास रखी हुई है उस मालिक को इस कुदरत में वास करता समझ। (हे भाई!) सदा=थिर रहने वाले परमात्मा को (रची कुदरत से) दूर (किसी और जगह) खोजने का यतन नहीं काटना चाहिए। हरेक सरीर में उसी का हुकम बरतता पहचान।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI. .

Send Your Suggestions And Articles Contact contact@goldentempleheavenonearth.com