No comments yet

Hukamnama and Chandoa Sahib 29th may 2016

Hukamnama Sahib – Sachkhand Sri Harmandir Sahib, Amritsar *2016-05-29 Morning * ( ANG 589)

In Gurmukhi :

ਸਲੋਕ ਮਃ ੩ ॥
ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥ ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥ ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥ ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥ ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥ ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥ ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ੧ ॥ ਮਃ ੩ ॥ ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥ ਮਤ ਤੁਮ ਜਾਣਹੁ ਓੁਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥ ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥ ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥ ਪਉੜੀ ॥ ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥ ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥ ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥ ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥ ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥

ਸਲੋਕ ਮਃ ੩ ॥
ਜੋ ਮਨੁੱਖ ਰਤਨਾਂ ਦੀ ਕਦਰ ਜਾਣਦਾ ਹੈ, ਉਹੀ ਰਤਨਾਂ ਦੀ ਸੋਚ ਵਿਚਾਰ ਕਰਦਾ ਹੈ, ਪਰ ਅੰਨ੍ਹਾ ਤੇ ਅਗਿਆਨੀ ਬੰਦਾ ਰਤਨਾਂ ਦੀ ਕਦਰ ਨਹੀਂ ਪਾ ਸਕਦਾ, ਕੋਈ ਸੂਝ ਵਾਲਾ ਮਨੁੱਖ ਸਮਝਦਾ ਹੈ ਕਿ (ਅਸਲ) ਰਤਨ ਸਤਿਗੁਰੂ ਦਾ ਸ਼ਬਦ ਹੈ । ਪਰ, ਮੂਰਖ ਬੰਦੇ (ਗੁਰ-ਸ਼ਬਦ ਨੂੰ ਸਮਝਣ ਦੇ ਥਾਂ) ਆਪਣੇ ਆਪ ਨੂੰ ਵੱਡਾ ਜਤਾਉਂਦੇ ਹਨ ਤੇ ਖ਼ੁਆਰ ਹੋ ਹੋ ਕੇ ਮਰਦੇ ਜੰਮਦੇ ਰਹਿੰਦੇ ਹਨ । ਹੇ ਨਾਨਕ! ਉਹੀ ਮਨੁੱਖ (ਗੁਰ-ਸ਼ਬਦ ਰੂਪ) ਰਤਨਾਂ ਨੂੰ ਹਾਸਲ ਕਰਦਾ ਹੈ ਜਿਸ ਨੂੰ ਗੁਰੂ ਦੀ ਰਾਹੀਂ (ਗੁਰ-ਸ਼ਬਦ ਦੀ) ਲਗਨ ਲੱਗਦੀ ਹੈ; ਉਹ ਮਨੁੱਖ ਸਦਾ ਪ੍ਰਭੂ ਦਾ ਨਾਮ ਜਪਦਾ ਹੈ, ਨਾਮ ਜਪਣਾ ਹੀ ਉਸ ਦਾ ਨਿੱਤ ਦਾ ਵਿਹਾਰ ਬਣ ਜਾਂਦਾ ਹੈ । ਜੇ ਪਰਮਾਤਮਾ ਆਪਣੀ ਮੇਹਰ ਕਰੇ, ਤਾਂ ਮੈਂ ਭੀ ਉਸ ਦਾ ਨਾਮ ਹਿਰਦੇ ਵਿਚ ਪਰੋ ਰੱਖਾਂ ।੧। ਮਃ ੩ ॥ ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ, ਜਿਨ੍ਹਾਂ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣੀ, ਇਹ ਨਾ ਸਮਝੋ ਕਿ ਉਹ ਬੰਦੇ ਜੀਊਂਦੇ ਹਨ, ਉਹਨਾਂ ਨੂੰ ਕਰਤਾਰ ਨੇ ਆਪ ਹੀ (ਆਤਮਕ ਮੌਤੇ) ਮਾਰ ਦਿੱਤਾ ਹੈ; ਮਾਇਆ ਦੇ ਮੋਹ ਵਿਚ ਕਰਮ ਕਰ ਕਰ ਕੇ ਉਹਨਾਂ ਨੂੰ ਹਉਮੈ ਦਾ ਰੋਗ (ਚੰਬੜਿਆ ਹੋਇਆ) ਹੈ; ਹੇ ਨਾਨਕ! ਮਨ ਦੇ ਪਿਛੇ ਤੁਰਨ ਵਾਲੇ ਬੰਦੇ ਜੀਊਂਦੇ ਹੀ ਮੋਏ ਜਾਣੋ । ਜੋ ਮਨੁੱਖ ਰੱਬ ਨੂੰ ਭੁਲਾਉਂਦਾ ਹੈ; ਉਹ ਦੁਖ ਪਾਉਂਦਾ ਹੈ ।੨। ਪਉੜੀ ॥ ਜਿਸ ਦਾ ਅੰਦਰਲਾ ਹਿਰਦਾ ਪਵਿੱਤ੍ਰ ਹੈ, ਉਸ ਨੂੰ ਸਾਰੇ ਜੀਵ ਨਮਸਕਾਰ ਕਰਦੇ ਹਨ; ਜਿਸਦੇ ਹਿਰਦੇ ਵਿਚ ਨਾਮ (ਰੂਪ) ਖ਼ਜ਼ਾਨਾ ਹੈ ਉਸ ਤੋਂ ਮੈਂ ਸਦਕੇ ਹਾਂ । ਜਿਸ ਦੇ ਅੰਦਰ (ਭਲੀ) ਮਤਿ ਹੈ, (ਚੰਗੇ ਮੰਦੇ ਦੀ) ਪਛਾਣ ਹੈ ਤੇ ਹਰੀ ਮੁਰਾਰੀ ਦਾ ਨਾਮ ਹੈ, ਉਹ ਸਤਿਗੁਰੂ ਸਭ ਜੀਵਾਂ ਦਾ ਮਿੱਤ੍ਰ ਹੈ ਤੇ ਸਾਰੀ ਸ੍ਰਿਸ਼ਟੀ ਉਸ ਨੂੰ ਪਿਆਰੀ ਲੱਗਦੀ ਹੈ (ਕਿਉਂਕਿ) ਸਤਿਗੁਰੂ ਦੀ ਸਮਝ ਨੇ ਤਾਂ ਇਹ ਸਮਝਿਆ ਹੈ ਕਿ ਸਭ ਥਾਈਂ ਪਰਮਾਤਮਾ ਨੇ ਆਪਣਾ ਆਪ ਪਸਾਰਿਆ ਹੋਇਆ ਹੈ ।੯।
In English :

salok mehlaa 3.
ratnaa paarakh jo hovai so ratnaa karay veechaar. ratnaa saar na jaan-ee agi-aanee anDh anDhaar. ratan guroo kaa sabad hai boojhai boojhanhaar. moorakh aap ganaa-iday mar jameh ho-ay khu-aar. naanak ratnaa so lahai jis gurmukh lagai pi-aar. sadaa sadaa naam uchrai har naamo nit bi-uhaar. kirpaa karay jay aapnee taa har rakhaa ur Dhaar. ||1|| mehlaa 3. satgur kee sayv na keenee-aa har naam na lago pi-aar. mat tum jaanhu o-ay jeevday o-ay aap maaray kartaar. ha-umai vadaa rog hai bhaa-ay doojai karam kamaa-ay. naanak manmukh jeevdi-aa mu-ay har visri-aa dukh paa-ay. ||2|| pa-orhee. jis antar hirdaa suDh hai tis jan ka-o sabh namaskaaree. jis andar naam niDhaan hai tis jan ka-o ha-o balihaaree. jis andar buDh bibayk hai har naam muraaree. so satgur sabhnaa kaa mit hai sabh tiseh pi-aaree. sabh aatam raam pasaari-aa gur buDh beechaaree. ||9||

Shalok, Third Mehl:
He is the Assayer of jewels; He contemplates the jewel. He is ignorant and totally blind – he does not appreciate the value of the jewel. The Jewel is the Word of the Guru’s Shabad; the Knower alone knows it. The fools take pride in themselves, and are ruined in birth and death. O Nanak, he alone obtains the jewel, who, as Gurmukh, enshrines love for it. Chanting the Naam, the Name of the Lord, forever and ever, make the Name of the Lord your daily occupation. If the Lord shows His Mercy, then I keep Him enshrined within my heart. ||1|| Third Mehl: They do not serve the True Guru, and they do not embrace love for the Lord’s Name. Do not even think that they are alive – the Creator Lord Himself has killed them. Egotism is such a terrible disease; in the love of duality, they do their deeds. O Nanak, the self-willed manmukhs are in a living death; forgetting the Lord, they suffer in pain. ||2|| Pauree: Let all bow in reverence, to that humble being whose heart is pure within. I am a sacrifice to that humble being whose mind is filled with the treasure of the Naam. He has a discriminating intellect; he meditates on the Name of the Lord. That True Guru is a friend to all; everyone is dear to Him. The Lord, the Supreme Soul, is pervading everywhere; reflect upon the wisdom of the Guru’s Teachings. ||9||

Share it
Waheguru ji ka khalsa
Waheguru ji ki fateh
🔹🔸🔹🔸🔹🔸🔹🔸🔹🔸🔸
SUN , MAY 29, 2016
🔹🔸🔹🔸🔹🔸🔹🔸🔹🔸🔹
“SUKHMANI SUKHA DI MANI”

ASATPADI !!

PAUN PANI BAISANTAR MAHI !!

CHAR KUNT DAH DISE SAMAHI !!

“ARTH”

HE PERMEATES THE WINDS AND THE WATERS.

HE IS PERVADING IN THE FOUR CORNERS AND IN THE TEN DIRECTIONS.
ANG-294
🔹 🔸 🔹 🔸 🔹 🔸 🔹 🔸 🔹 🔸 🔹
SACHKHAND SRI DARBAR SAHIB (AMRITSAR)
IK ARDAS BHAT KIRAT KI GUR RAMDAS RAKHO SARNAI

SALOK MEHLA-3 !!

RATNA PARAKH JO HOVAI SO RATNA KARE VICHAR !!

RATNA SAAR NA JANI AGIANI ANDH ANDHAR !!
ANG-589
🔹🔸🔹🔸🔹🔸🔹🔸🔹🔸🔹
GURDWARA SIS GANJ SAHIB
TEG BAHADUR SIMAREA GHAR NAO NIDH AAVAY DHIAE

DHANASRI MEHLA-5 GHAR-12

IKOA’NKAR SATGUR PRASAD !!

BANDNA HAR BANDNA GUN GAVHU GOPAL RAE !!RAHAO !!

VADAI BHAG BHETE GURDEVA !!

KOT PARADH MITE HAR SEVA !!1!!
ANG-683
🔹 🔸 🔹 🔸 🔹 🔸 🔹 🔸 🔹 🔸 🔹
GURDWARA BANGLA SAHIB
SRI HARKISHAN DHIAIAI JIS DITHE SAB DUKH JAE

JAITSARI MEHLA-4 !!

JIN HAR HIRDAI NAAM NA BASIO TIN MAAT KIJAI HAR BA’NJHA !!

TIN SUNJI DEH FIREH BIN NAVAI OE KHAP KHAP MUE KARA’NJHA !!1!!
ANG-697
🔹 🔸 🔹 🔸 🔹 🔸 🔹 🔸 🔹 🔸 🔹
TAKHAT SRI HAZUR SAHIB
WAHO WAHO GOBIND SINGH AAPE GUR CHELA

DHANASRI MEHLA-5 !!

PANI PAKHA PISAO SANT AAGAI GUN GOVIND JAS GAI !!

SAS SAS MANN NAAM SAMHARAI IH BISRAM NIDH PAI !!1!!
ANG-673
🔹 🔸 🔹 🔸 🔹 🔸 🔹 🔸 🔹 🔸 🔹
TAKHAT SRI PATNA SAHIB (BIHAR)
JANAM ASTHAN SRI GURU GOBIND SINGH JI MAHARAJ
TAHI PARKASH HAMARA BHAYO PATNA SHEHAR VIKHE BAHV LEHO

BILAVAL MEHLA-5 !!

JIVAO NAAM SUNI !!

JAO SUPARSAN BHAE GUR PURE TAB MERI AAS PUNI !!RAHAO !!
ANG-829
🌹🌹🌹🌹🌹🌹🌹🌹🌹🌹🌹
GURU ROOP SADH SANGAT JI AJJ “DHAN DHAN SRI HARGOBIND SAHIB JI DA GURU GADHI DIWAS HAI JI
AAP JI NU LAKH LAKH WADHAYAN HOVAN JI
🌹🌹🌹🌹🌹🌹🌹🌹🌹🌹
🔹🔸🔹🔸🔹🔸🔹🔸🔹🔸🔹
“ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬਤ ਦਾ ਭਲਾ”
“ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ”

“ਵਾਹਿਗੁਰੂ ਜੀ ਕਾ ਖਾਲਸਾ”
“ਵਾਹਿਗੁਰੂ ਜੀ ਕੀ ਫਤਿਹ”
🔹🔸🔹🔸🔹🔸🔹🔸🔹🔸🔹

Send Your Suggestions And Articles Contact contact@goldentempleheavenonearth.com