No comments yet

Hukamnama and Chandoa Sahib 12th June 2016

Amrit vele da Hukamnama Sri Darbar Sahib, Sri Amritsar, Ang 575, 12–Jun.-2016

ਵਡਹੰਸੁ ਮਹਲਾ ੪ ਘੋੜੀਆ  

वडहंसु महला ४ घोड़ीआ  

Wadahans, Fourth Mehl, Ghorees ~ The Wedding Procession Songs:  

ੴ ਸਤਿਗੁਰ ਪ੍ਰਸਾਦਿ ॥   ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥   ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥   ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥   ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥   ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥   ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥  

ੴ सतिगुर प्रसादि ॥   देह तेजणि जी रामि उपाईआ राम ॥   धंनु माणस जनमु पुंनि पाईआ राम ॥   माणस जनमु वड पुंने पाइआ देह सु कंचन चंगड़ीआ ॥   गुरमुखि रंगु चलूला पावै हरि हरि हरि नव रंगड़ीआ ॥  एह देह सु बांकी जितु हरि जापी हरि हरि नामि सुहावीआ ॥   वडभागी पाई नामु सखाई जन नानक रामि उपाईआ ॥१॥  

One Universal Creator God. By The Grace Of The True Guru:   This body-horse was created by the Lord.  Blessed is human life, which is obtained by virtuous actions.   Human life is obtained only by the most virtuous actions; this body is radiant and golden.   The Gurmukh is imbued with the deep red color of the poppy; he is imbued with the new color of the Lord’s Name, Har, Har, Har.   This body is so very beautiful; it chants the Name of the Lord, and it is adorned with the Name of the Lord, Har, Har.   By great good fortune, the body is obtained; the Naam, the Name of the Lord, is its companion; O servant Nanak, the Lord has created it. ||1||  

ਘੋੜੀਆ = ਘੋੜੀਆਂ।ਦੇਹ = ਸਰੀਰ, ਮਨੁੱਖਾ ਸਰੀਰ। ਤੇਜਣਿ = ਘੋੜੀ। ਰਾਮਿ = ਰਾਮ ਨੇ, ਪਰਮਾਤਮਾ ਨੇ। ਉਪਾਈਆ = ਉਪਾਈ, ਪੈਦਾ ਕੀਤੀ ਹੈ। ਧੰਨੁ = ਭਾਗਾਂ ਵਾਲਾ। ਪੁੰਨਿ = ਚੰਗੀ ਕਿਸਮਤ ਨਾਲ। ਪਾਈਆ = ਪਾਈ ਹੈ, ਲੱਭੀ ਹੈ (ਇਹ ਦੇਹ)। ਵਡ ਪੁੰਨੇ = ਵੱਡੀ ਕਿਸਮਤ ਨਾਲ। ਦੇਹ = ਕਾਂਇਆਂ। ਕੰਚਨ = ਸੋਨਾ। ਗੁਰਮੁਖਿ = ਗੁਰੂ ਦੀ ਰਾਹੀਂ। ਚਲੂਲਾ = ਗੂੜ੍ਹਾ। ਨਵ ਰੰਗੜੀਆ = ਨਵੇਂ ਰੰਗ ਨਾਲ ਰੰਗੀ ਗਈ। ਬਾਂਕੀ = ਸੋਹਣੀ। ਜਿਤੁ = ਜਿਸ ਦੀ ਬਰਕਤਿ ਨਾਲ। ਜਾਪੀ = ਜਾਪੀਂ, ਮੈਂ ਜਪ ਸਕਦਾ ਹਾਂ। ਨਾਮਿ = ਨਾਮ ਦੀ ਰਾਹੀਂ। ਪਾਈ = ਲੱਭੀ (ਇਹ ਦੇਹ)। ਸਖਾਈ = ਸਾਥੀ ॥੧॥

ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਘੋੜੀਆਂ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਨੁੱਖ ਦੀ ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ। ਮਨੁੱਖਾ ਜਨਮ ਭਾਗਾਂ ਵਾਲਾ ਹੈ ਜੋ ਚੰਗੀ ਕਿਸਮਤ ਨਾਲ ਹੀ ਲਭਦਾ ਹੈ।  ਮਨੁੱਖਾ ਜਨਮ ਵੱਡੀ ਕਿਸਮਤ ਨਾਲ ਹੀ ਲੱਭਦਾ ਹੈ, ਪਰ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ,  ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ।  ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ।  ਉਸੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਮਿਤਰ ਪਰਮਾਤਮਾ ਦਾ ਨਾਮ ਹੈ। ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ) ਇਹ ਕਾਂਇਆਂ ਪਰਮਾਤਮਾ ਨੇ ਪੈਦਾ ਕੀਤੀ ਹੈ ॥੧॥

राग वडहंस में गुरु अमर दस् जी की बानी ‘घोड़ियाँ’ अकाल पुरख एक है और सतगुरु की कृपा द्वारा मिलता है। मनुख की यह काया (मानो) घोड़ी है(इस को) परमात्मा ने पैदा किया है। मनुखा जनम भागों वाला है जो अच्छी किस्मत से मिलता है। मनुखा जनम बड़ी किस्मत से ही मिलता है , परन्तु मनुख की काया सोने जैसी है और सुंदर है, जो मनुख गुरु की सरन आ कर हरी-नाम का गाढ़ा रंग हासिल करता है, उस की काया हरी-नाम के नए रंग में रंगी जाती है। यह काया सुंदर है क्यों की इस काया से मैं परमात्मा का नाम जप सकता हूँ, हरी-नाम की बरकत से यह काया सुंदर बन जाती है। वोही बड़े भाग्य वाले हैं जिनका मित्र परमात्मा का नाम है। हे दास नानक! (नाम सुमिरन के लिए ही) यह काया परमात्मा ने पैदा की है॥१॥  

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
🔹🔸🔹🔸🔹🔸🔹🔸🔹🔸🔸
SUN, JUN, 12, 2016
🔹🔸🔹🔸🔹🔸🔹🔸🔹🔸🔹
“SUKHMANI SUKHA DI MANI”

ASATPADI !!

ANIK KALA LAKHI NAH JAE !!

JIS BHAVAI TIS LAE MILAE !!

“ARTH”

HIS POWERS ARE SO NUMEROUS, THEY CANNOT BE KNOWN.

AS IT PLEASES HIM, HE MERGES US INTOHIMSELF AGAIN.
ANG-294
🔹 🔸 🔹 🔸 🔹 🔸 🔹 🔸 🔹 🔸 🔹
SACHKHAND SRI DARBAR SAHIB (AMRITSAR)
IK ARDAS BHAT KIRAT KI GUR RAMDAS RAKHO SARNAI

VADHANS MEHLA-4 GHORIA

IKOA’NKAR SATGUR PARSAD !!

DEH TEJAN JI RAM UPAIA RAM !!

DHAN MANAS JANAM PUNN PAIA RAM !!
ANG-575
🔹 🔸 🔹 🔸 🔹 🔸 🔹 🔸 🔹 🔸 🔹
GURDWARA SIS GANJ SAHIB
TEG BAHADUR SIMAREA GHAR NAO NIDH AAVAY DHIAE

JAITSARI MEHLA-4 !!

JIN HAR HIRDAI NAAM NA BASIO TIN MAAT KIJAI HAR BA’NJHA !!

TIN SUNJI DEH FIREH BIN NAVAI OE KHAP KHAP MUE KARA’NJHA !!1!!
ANG-697
🔹 🔸 🔹 🔸 🔹 🔸 🔹 🔸 🔹 🔸 🔹
GURDWARA BANGLA SAHIB
SRI HARKISHAN DHIAIAI JIS DITHE SAB DUKH JAE

DHANASRI MEHLA-1 !!

JIO TAPAT HAI BARO BAAR !!

TAP TAP KHAPAI BAHUT BEKAR !!

JAI TAN BANI VISAR JAE !!

JIO PAKA ROGEI VILLAE !!1!!
ANG-661
🔹 🔸 🔹 🔸 🔹 🔸 🔹 🔸 🔹 🔸 🔹
TAKHAT SRI HAZUR SAHIB
WAHO WAHO GOBIND SINGH AAPE GUR CHELA

DHANASRI MEHLA-4 !!

ICHHA PURAK SARAB SUKHDATA HAR JA KAI VAS HAI KAMDHENA !!

SO AISA HAR DHIAIAI MERE JIARE TA SARAB SUKH PAVAHI MERE MANAA !!1!!
ANG-669
🔹🔸🔹🔸🔹🔸🔹🔸🔹🔸🔹
TAKHAT SRI PATNA SAHIB (BIHAR)
JANAM ASTHAN SRI GURU GOBIND SINGH JI MAHARAJ
TAHI PARKASH HAMARA BHAYO PATNA SHEHAR VIKHE BAHV LEHO

SORATH MEHLA-5 !!

JA KAI SIMRAN HOE ANANDA BINSAI JANAM MARAN BHAE DUKHI !!

CHAR PADARATH NAV NIDH PAVAHI BAHUR NA TARISNA BHUKHI !!1!!
ANG-617
🔹🔸🔹🔸🔹🔸🔹🔸🔹🔸🔹
FOR WAK IN PUNJABI VISIT->https://sarnasolitaires.wordpress.com/2016/06/12/
🔹🔸🔹🔸🔹🔸🔹🔸🔹🔸🔹
“ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬਤ ਦਾ ਭਲਾ”
“ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ”

“ਵਾਹਿਗੁਰੂ ਜੀ ਕਾ ਖਾਲਸਾ”
“ਵਾਹਿਗੁਰੂ ਜੀ ਕੀ ਫਤਿਹ”
🔹🔸🔹🔸🔹🔸🔹🔸🔹🔸🔹

Send Your Suggestions And Articles Contact contact@goldentempleheavenonearth.com