No comments yet

Hukamnama and Chandoa Sahib 9th july 2016

AMRIT VELE DA HUKAMNAMA SRI DARBAR SAHIB SRI AMRITSAR, ANG 692, 09-July.-2016

ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥   ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥   ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥   ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥

जो जनु भाउ भगति कछु जानै ता कउ अचरजु काहो ॥   जिउ जलु जल महि पैसि न निकसै तिउ ढुरि मिलिओ जुलाहो ॥१॥   हरि के लोगा मै तउ मति का भोरा ॥   जउ तनु कासी तजहि कबीरा रमईऐ कहा निहोरा ॥१॥ रहाउ ॥

That humble being, who knows even a little about loving devotional worship – what surprises are there for him?   Like water, dripping into water, which cannot be separated out again, so is the weaver Kabeer, with softened heart, merged into the Lord. ||1||   O people of the Lord, I am just a simple-minded fool.   If Kabeer were to leave his body at Benares, and so liberate himself, what obligation would he have to the Lord? ||1||Pause||

ਜਾਨੈ = ਸਾਂਝ ਰੱਖਦਾ ਹੈ। ਤਾ ਕਉ = ਉਸ ਵਾਸਤੇ। ਕਾਹੋ ਅਚਰਜੁ = ਕਿਹੜਾ ਅਨੋਖਾ ਕੰਮ? ਕੋਈ ਵੱਡੀ ਅਨੋਖੀ ਗੱਲ ਨਹੀਂ। ਪੈਸਿ = ਪੈ ਕੇ। ਢੁਰਿ = ਢਲ ਕੇ, ਨਰਮ ਹੋ ਕੇ, ਆਪਾ-ਭਾਵ ਗੰਵਾ ਕੇ।੧।  ਭੋਰਾ = ਭੋਲਾ। ਤਉ = ਤਾਂ। ਤਜਹਿ = ਤਿਆਗ ਦੇਵੇ। ਕਬੀਰਾ = ਹੇ ਕਬੀਰ! ਨਿਹੋਰਾ = ਅਹਿਸਾਨ, ਉਪਕਾਰ।੧।ਰਹਾਉ।

ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ। ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।੧।  ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ)। (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ?।੧।ਰਹਾਉ।

जैसे पानी, पानी में मिल के अलग नहीं हो सकता, उसी प्रकार (कबीर) जुलाहा (भी) अपना आप मिटा के  परमात्मा में मिल गया है। इस में कोई अनोखी बात नहीं है, जो भी मनुख प्रभु प्रेम और प्रभु भक्ति के साथ प्रेम बंधन बनता है (उसका प्रभु के साथ एक-सार हो जाना कोई बड़ी बात नहीं है।१। हे संत जनों! (लोगो की नजर में) मैं पागल ही सही (भाव, लोग मुझे चाहे मुर्ख ही कहें कि मैं काशी छोड़ के मगहर आ गया हूँ)। (परन्तु,) हे कबीर! अगर तुम काशी में (रहते हुए) सरीर छोड़ते  (तो मुक्ति मिल जाये) तो परमात्मा का इस में क्या उपकार समझा जायेगा? क्योंकि काशी में तो इन लोगों के ख्याल अनुसार मरते वक्त मुक्ति मिल जाती है, तो फिर सुमिरन करने से क्या लाभ?।१।रहाउ।

AAJ 9 JULY, 2016 DE MUKHWAK SAHIB

 

  • GURUDWARA SRI NANKANA SAHIB (PAKISTAN)

JAITSARI MEHLA-4 GHAR-1 CHAUPDE

IKOA’NKAR SATGUR PARSAD !!

MERAI HIARAI RATAN NAAM HAR BASIA GUR HATH DHARIO MERAI MATHA !! JANAM JANAM KE KILBIKH DUKH UTRE GUR NAAM DIO RIN LATHA !!1!! ANG-696

 

  • SACHKHAND SRI DARBAR SAHIB (AMRITSAR)

RAG DHANASRI BANI BHAGAT KABIR JI KI

IKOA’NKAR SATGUR PARSAD !!

JO JAN BHAO BHAGAT KACHH JANAI TA KAO ACHRAJ KAHO !! JIO JAL JAL MEH PAIS NA NIKSAI TIO DHUR MILIO JULAHO !!1!! ANG-692

  • GURDWARA SIS GANJ SAHIB

SORATH MEHLA-5 !!

JIT PARBARAHM CHIT AAIA !! SO GHAR DAYI VASAIA !! SUKH SAGAR GUR PAIA !! TA SAHSA SAGAL MITAIA !!1!! ANG-625-626

  • GURDWARA BANGLA SAHIB

RAG DHANASRI BANI BHAGAT KABIR JI KI

IKOA’NKAR SATGUR PARSAD !!

SANAK SANAND MAHES SAMANA’N !! SEKHNAG TERO MARAM NA JANA’A !!1!! SANTSANGAT RAM RIDAI BASAI !!1!!RAHAO !! ANG-691

 

  • TAKHAT SRI HAZUR SAHIB

SALOK !!

RE MANN TA KAO DHIAIAI SAB BIDH JA KAI HATH !!

RAM NAAM DHAN SANCHIAI NANAK NIBHAI SATH !!3!! ANG-704

 

  • TAKHAT SRI PATNA SAHIB (BIHAR)

JANAM ASTHAN SRI GURU GOBIND SINGH JI MAHARAJ

TODI MEHLA-5 !!

MAEE MERE MANN KO SUKH !! KOT ANAND RAJ SUKH BHUGVAI HAR SIMRAT BINSAI SABH DUKH !!1!!RAHAO !! ANG-717

 

  • GURDWARA DUKHNIVRAN SAHIB (PATIALA)

JAITSARI MEHLA-5 !!

KOI JAN HAR SIO DEVAI JOR !! CHARAN GAHAO BAKAO SUBH RASNA DIJEH PARAN AKOR !!1!!RAHAO !! ANG-701

 

WAHEGURU JI KA KHALSA !!

WAHEGURU JI KI FATEH !!

🙏🙏🙏🙏🙏

Send Your Suggestions And Articles Contact contact@goldentempleheavenonearth.com