No comments yet

Miracle at Shri Harmandir Sahib Ji 22nd July 2017

ਅੱਜ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ ਕੀਤੀ । ਅੱਜ ਅਮ੍ਰਿਤ ਵੇਲੇ ਜਦ ਪਾਲਕੀ ਸਾਹਿਬ ਹਰਿਮੰਦਰ ਸਾਹਿਬ ਵਿਖੇ ਪੁੱਜੀ ਤੇ ਹਰ ਰੋਜ਼ ਦੀ ਤਰ੍ਹਾਂ ਪਾਤਸ਼ਾਹ ਦੇ ਸੇਵਕ ( ਸਿੱਖਾਂ) ਨੇ ਭੱਟਾਂ ਦੀ ਬਾਣੀ ਸਵਈਏ ਪੜ੍ਹਣੇ ਸ਼ੁਰੂ ਕੀਤੇ, ਹਰ ਰੋਜ਼ ਦੀ ਮੋਹਨ ਸਿੰਘ ( ਮੋਹਨ ਭਾਜੀ) ਜੋ ਕਿ ਅੱਖਾਂ ਤੋ ਦੇਖ ਨਹੀਂ ਸਕਦੇ, ਉਹਨਾਂ ਨੇ ਵੀ ਸਵਈਏ ਪੜ੍ਹਣੇ ਸ਼ੁਰੂ ਕੀਤੇ। ਅੱਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਅੱਜ ਸਵਈਏ ਪੜ੍ਹਦੇ ਹੋਏ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵਾਪਿਸ ਆ ਗਈ।
ਮੋਹਨ ਭਾਜੀ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਰਤਨ ਦੀ ਸੇਵਾ ਵੀ ਕਰਦੇ ਹਨ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ।।ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ।।
)

ਅੱਜ ਅੰਮਿ੍ਤ ਵੇਲੇ ਜਦ ਸਤਿਗੁਰੂ ਜੀ ਦੇ ਪ੍ਰਕਾਸ਼ ਹੋ ਰਹੇ ਸਨ ਤਾਂ ਸਾਬਕਾ ਰਾਗੀ ਂਭਾਈ ਮਨਮੋਹਣ ਸਿੰਘ ਜੀ
ਜਿੰਨਾ ਦੇ ਨੇਤਰਾਂ ਦੀ ਜੋਤ ਨਹੀਂ ਸੀ
ਸਵਈਏ ਪੜ ਰਿਹਾ ਸੀ ਸਤਿਗੁਰੂ ਜੀ ਨੇ ਨੈਣਾਂ ਦੀ ਜੋਤ ਬਖ਼ਸ਼ ਦਿੱਤੀ ਹੈ
ਧੰਨ ਗੁਰੂ ਰਾਮਦਾਸ ਜੀ
ਇਹ ਘਟਨਾ ਅੱਜ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਵਾਪਰੀ ਹੈ

Send Your Suggestions And Articles Contact contact@goldentempleheavenonearth.com