No comments yet

Hukamnama and Chandoa Sahib ji 22nd January 2019

੨੨-੦੧-੧੯
ਹੁਕਮਨਾਮਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ

ਬਸੰਤੁ ਮਹਲਾ ੫ ੴ ਸਤਿਗੁਰ ਪ੍ਰਸਾਦਿ ॥
ਦੇਖੁ ਫੂਲ ਫੂਲ ਫੂਲੇ ॥ ਅਹੰ ਤਿਆਗਿ ਤਿਆਗੇ ॥
ਚਰਨ ਕਮਲ ਪਾਗੇ ॥ ਤੁਮ ਮਿਲਹੁ ਪ੍ਰਭ ਸਭਾਗੇ ॥
ਹਰਿ ਚੇਤਿ ਮਨ ਮੇਰੇ ॥ ਰਹਾਉ ॥ ਸਘਨ ਬਾਸੁ ਕੂਲੇ ॥ ਇਕਿ ਰਹੇ ਸੂਕਿ ਕਠੂਲੇ ॥ ਬਸੰਤ ਰੁਤਿ ਆਈ ॥
ਪਰਫੂਲਤਾ ਰਹੇ ॥੧॥ ਅਬ ਕਲੂ ਆਇਓ ਰੇ ॥
ਇਕੁ ਨਾਮੁ ਬੋਵਹੁ ਬੋਵਹੁ ॥ ਅਨ ਰੂਤਿ ਨਾਹੀ ਨਾਹੀ ॥ ਮਤੁ ਭਰਮਿ ਭੂਲਹੁ ਭੂਲਹੁ ॥ ਗੁਰ ਮਿਲੇ ਹਰਿ ਪਾਏ ॥ ਜਿਸੁ ਮਸਤਕਿ ਹੈ ਲੇਖਾ ॥ ਮਨ ਰੁਤਿ ਨਾਮ ਰੇ ॥
ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥੨॥੧੮॥
ਅੰਗ-੧੧੮੫


बसंतु महला ५ ੴ सतिगुर प्रसादि ॥
देखु फूल फूल फूले ॥ अहं तिआगि तिआगे ॥
चरन कमल पागे ॥ तुम मिलहु प्रभ सभागे ॥
हरि चेति मन मेरे ॥ रहाउ ॥ सघन बासु कूले ॥
इकि रहे सूकि कठूले ॥ बसंत रुति आई ॥
परफूलता रहे ॥१॥ अब कलू आइओ रे ॥
इकु नामु बोवहु बोवहु ॥ अन रूति नाही नाही ॥ मतु भरमि भूलहु भूलहु ॥ गुर मिले हरि पाए ॥ जिसु मसतकि है लेखा ॥ मन रुति नाम रे ॥
गुन कहे नानक हरि हरे हरि हरे ॥२॥१८॥
अंग-११८५


ਬਸੰਤ ਪੰਜਵੀਂ ਪਾਤਿਸ਼ਾਹੀ।
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪਾਇਆ ਜਾਂਦਾ ਹੈ।
ਖਿੜਦਿਆਂ ਫੁੱਲਾਂ ਨੂੰ ਵੇਖ ਮੇਰੀ ਆਤਮਾਂ ਪ੍ਰਫੁਲਤ ਹੋ ਰਹੀ ਹੈ। ਆਪਣੀ ਸਵੈ ਹੰਗਤਾ ਨੂੰ ਛੱਡ ਤੇ ਤਲਾਂਜਲੀ ਦੇ, ਮੈਂ ਪ੍ਰਭੂ ਦੇ ਕੰਵਲ ਪੈਰਾਂ ਅੰਦਰ ਲੀਨ ਹੋ ਗਿਆ ਹਾਂ। ਹੇ ਭਾਗਾਂ ਵਾਲਿਆ! ਤੂੰ ਆਪਣੇ ਸੁਆਮੀ ਨਾਲ ਮਿਲ। ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ। ਠਹਿਰਾਉ। ਨਰਮ ਬਿਰਛ ਘਣੇਰੀ ਖੁਸ਼ਬੂ ਦਿੰਦੇ ਹਨ। ਕਈ ਲੱਕੜੀ ਦੀ ਮਾਨੰਦ ਖੁਸ਼ਕ ਰਹਿੰਦੇ ਹਨ। ਬਹਾਰ ਦੀ ਮੌਸਮ ਆ ਗਈ ਹੈ,
ਅਤੇ ਇਹ ਹੁਣ ਨਿਹਾਇਤ ਹੀ ਪ੍ਰਫੁਲਤ ਹੁੰਦਾ ਹੈ।
ਓ! ਹੁਣ ਕਲਜੁਗ ਆ ਗਿਆ ਹੈ। ਤੂੰ ਇੱਕ ਪ੍ਰਭੂ ਦੇ ਨਾਮ ਨੂੰ ਹੀ ਬੀਜ, ਬੀਜ। ਨਹੀਂ, ਇਹ ਹੋਰ ਕੁਛ ਬੀਜਣ ਦਾ ਮੌਸਮ ਨਹੀਂ। ਤੂੰ ਸੰਦੇਹ ਅੰਦਰ ਭਟਕ ਅਤੇ ਭੁੱਲ ਨਾਂ। ਊਹ ਗੁਰਾਂ ਨੂੰ ਮਿਲ ਕੇ ਆਪਣੇ ਹਰੀ ਨੂੰ ਪਾ ਲੈਂਦਾ ਹੈ, ਜਿਸ ਦੇ ਮੱਥੇ ਉਤੇ ਐਸੀ ਪ੍ਰਾਲਬਧ ਲਿਖੀ ਹੋਈ ਹੈ। ਹੇ ਮੇਰੀ ਜਿੰਦੇ! ਇਹ ਮੌਸਮ ਨਾਮ ਦਾ ਸਿਮਰਨ ਕਰਨ ਦਾ ਹੈ। ਨਾਨਕ ਸਦੀਵ ਹੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਮਹਿਮਾਂ ਉਚਾਰਨ ਕਰਦਾ ਹੈ।


Basant, Fifth Mehl:

One Universal Creator God. By The Grace Of The True Guru:
Behold the flowers flowering, and the blossoms blossoming forth!
Renounce and abandon your egotism.Grasp hold of His Lotus Feet.Meet with God, O blessed one.
O my mind, remain conscious of the Lord. ||Pause|| The tender young plants smell so good,
While others remain like dry wood.
The season of spring has come;
It blossoms forth luxuriantly. ||1||
Now, the Dark Age of Kali Yuga has come.Plant the Naam, the Name of the One Lord.It is not the season to plant other seeds.Do not wander lost in doubt and delusion.
One who has such destiny written on his forehead,Shall meet with the Guru and find the Lord.O mortal, this is the season of the Naam.
Nanak utters the Glorious Praises of the Lord, Har, Har, Har, Har. ||2||18||


🌹🌹🌹🌹🌹🌹
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
🌹🌹🌹🌹🌹🌹

Send Your Suggestions And Articles Contact contact@goldentempleheavenonearth.com