Hukamnama and Chandoa Sahib ji 11th November 2018
Amritvele da Hukamnama Sri Darbar Sahib Sri Amritsar, Ang 554, 11-Nov-2018 ਸਲੋਕੁ ਮ: ੩ ॥ सलोकु मः ३ ॥ Shalok, Third Mehl: ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥ ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥ ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ